Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahméti-aa. ਬ੍ਰਹਮੰਡ ਵਿਚ, ਸ੍ਰਿਸ਼ਟੀ ਵਿਚ। in the universe/world. ਉਦਾਹਰਨ: ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ Raga Goojree 5, Vaar 10:4 (P: 520).
|
Mahan Kosh Encyclopedia |
ਦੇਖੋ- ਬ੍ਰਹਮਟਿਆ. “ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ.” (ਮਃ ੫ ਵਾਰ ਗੂਜ ੨) ਸਾਰੇ ਸੰਸਾਰ ਵਿੱਚ ਇੱਕ ਨਜਰ ਆਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|