Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraahman⒰. 1. ਵੇਦਾਂ ਦਾ ਗਿਆਤਾ। 2. ਸਭ ਤੋਂ ਉਚੇ ਵਰਣ ਦਾ ਮਨੁੱਖ। 1. scholar of Vedas. 2. exalted among the four classes of humanity. ਉਦਾਹਰਨਾ: 1. ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥ Raga Sireeraag 3, Asatpadee 22, 8:1 (P: 68). 2. ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ Raga Gaurhee 5, Thitee, 17:7 (P: 300).
|
Mahan Kosh Encyclopedia |
(ਬ੍ਰਾਹਮਣ) ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। 2. ਬ੍ਰਹ੍ਮ (ਕਰਤਾਰ) ਨੂੰ ਜਾਣਨ ਵਾਲਾ. “ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ.” (ਸ੍ਰੀ ਅ: ਮਃ ੩) “ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ.” (ਗਉ ਕਬੀਰ){1562} 3. ਬ੍ਰਹ੍ਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. “ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ.” (ਗੌਂਡ ਮਃ ੪) 4. ਦੇਖੋ- ਬ੍ਰਾਹਮਣ. Footnotes: {1562} ज्ञान्तं दान्तं जितक्रोधं जितात्मानं जितेन्द्रियम् तमेव ब्राह्मणं मन्ये शेषाः शूद्रा द्ति स्मुताः (iਵ੍ਰੱਧ ਗੌਤਮ ਸੰਹਿਤਾ, ਅ: ੨੧).
Mahan Kosh data provided by Bhai Baljinder Singh (RaraSahib Wale);
See https://www.ik13.com
|
|