Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barikh. ਬਲਦ। ox. ਉਦਾਹਰਨ: ਕਈ ਜਨਮ ਹੈਵਰ ਬ੍ਰਿਖ ਜੋਇਓ ॥ Raga Gaurhee 5, 72, 1:4 (P: 176).
|
SGGS Gurmukhi-English Dictionary |
[1. Sk. 2. Sk.] 1. (from Sk. Vrisha) bull, ox. 2. (from Sk. Vriksha) tree
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. वृष- ਵ੍ਰਿਸ਼. ਬੈਲ. “ਕਈ ਜਨਮ ਹੈਵਰ ਬ੍ਰਿਖ ਜੋਇਓ.” (ਗਉ ਮਃ ੫) 2. ਦੂਜੀ ਰਾਸ਼ਿ, ਜਿਸ ਦੀ ਸ਼ਕਲ ਬੈਲ ਜੇਹੀ ਹੈ। 3. ਕੋਕਸ਼ਾਸਤ੍ਰ. ਅਨੁਸਾਰ ਪੁਰਖ ਦੀ ਇੱਕ ਜਾਤਿ. ਦੇਖੋ- ਪੁਰੁਸ਼ਜਾਤਿ। 4. ਇੰਦ੍ਰ। 5. ਮੋਰ ਦੀ ਪੂਛ। 6. ਧਰਮ। 7. ਕਾਮਦੇਵ। 8. ਵਿ. ਬਲਵਾਨ। 9. ਦੇਖੋ- ਬ੍ਰਿਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|