Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋé. 1. ਹੇ ਮਨੁੱਖ, ਹੇ ਜਨ। 2. ਸੇਵਕ, ਦਾਸ। 3. ਜੀਵ, ਮਨੁੱਖ, ਲੋਕ। 1. O man!. 2. slave. 3. mortals. ਉਦਾਹਰਨਾ: 1. ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸੁ ਮਨਿ ਭਾਵੈ ॥ Raga Aaasaa, Kabir, 17, 1:1 (P: 480). 2. ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ (ਭਾਵ ਜਗਤ). Raga Bhairo 5, 10, 1:1 (P: 1138). 3. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ Raga Parbhaatee, Kabir, 3, 1:1 (P: 1349).
|
|