Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḏẖnā. ਬੰਧਨ, ਪਕੜ, ਫਾਹੀ। bond, entanglement. ਉਦਾਹਰਨ: ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ Raga Aaasaa 1, Vaar 7ਸ, 1, 2:2 (P: 466). ਉਦਾਹਰਨ: ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ (ਬੰਨ੍ਹਣ ਵਾਲਾ ਭਾਵ ਬੰਧਨ). Raga Bihaagarhaa 4, Vaar 11, Salok, 4, 1:1 (P: 552).
|
SGGS Gurmukhi-English Dictionary |
[Var.] From Bamdha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਬਾਂਧਨਾ. ਬੰਨ੍ਹਣਾ। 2. ਪੁਲ ਬਣਾਉਣਾ. “ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|