Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰ⒤. 1. ਬੰਨ੍ਹ ਕੇ, ਜੋੜ ਕੇ। 2. ਬੰਧਨ। 1. bondaged, trapped. 2. bonds. 1. ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ Raga Sireeraag 1, 28, 1:2 (P: 24). ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥ (ਭਾਵ ਰਖਕੇ, ਲਾ ਕੇ). Raga Sireeraag 1, Asatpadee 13, 7:2 (P: 61). 2. ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ Raga Bilaaval 5, 96, 2:1 (P: 823).
|
SGGS Gurmukhi-English Dictionary |
[Var.] From Bamdha
SGGS Gurmukhi-English Data provided by
Harjinder Singh Gill, Santa Monica, CA, USA.
|
|