Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-i-aa. 1. ਹੋਇਆ, ਹੋ ਗਿਆ। 2. ਭਿਆਨਕ। 1. became, become, born. 2. dreadful. ਉਦਾਹਰਨਾ: 1. ਸਤਿਗੁਰੂ ਚਰਨ ਜਿਨੑ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਆ ॥ (ਹੋਏ). Sava-eeay of Guru Ramdas, Nal-y, 6:6 (P: 1399). ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ (ਹੋਇਆ, ਹੋ ਗਿਆ). ਆਸਾ 1, So-Purakh, 3, 2:1 (P: 12). 2. ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥ Raga Raamkalee 5, 55, 2:2 (P: 900).
|
English Translation |
v. form. archaic, was, happened.
|
Mahan Kosh Encyclopedia |
ਦੇਖੋ- ਭਇਓ. “ਭਇਆ ਮਨੂਰ ਕੰਚਨੁ ਫਿਰਿ ਹੋਵੈ.” (ਮਾਰੂ ਮਃ ੧) 2. ਨਾਮ/n. ਭਯ. ਡਰ. “ਮਹਾ ਬਿਕਟ ਜਮਭਇਆ.” (ਸ੍ਰੀ ਮਃ ੫) 3. ਸੰਬੋਧਨ. ਹੇ ਭੈਯਾ! ਭਾਈ! “ਤਿਨ ਕੀ ਸੰਗਤਿ ਖੋਜੁ ਭਇਆ!” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|