Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-u-jal⒰. ਭਵਜਲ, ਸੰਸਾਰ ਸਮੁੰਦਰ। dreadful ocean/world, horrible ocean. ਉਦਾਹਰਨ: ਜਮਜੰਦਾਰੁ ਨ ਲਗਦੀ ਇਉ ਭੳਜਲੁ ਤਰੈ ਤਰਾਸਿ ॥ (ਸੰਸਾਰ ਸਮੁੰਦਰ). Raga Sireeraag 2, 21, 2:3 (P: 22).
|
Mahan Kosh Encyclopedia |
(ਭਉਜਲ) ਸੰ. ਭਵਜਲ. ਨਾਮ/n. ਹਸ੍ਤੀ (ਅਸ੍ਤਿਤ੍ਵ) ਰੂਪ ਹੈ ਜਲ ਜਿਸ ਵਿੱਚ. ਸੰਸਾਰਸਾਗਰ. “ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|