Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bʰa-é. ਹੋਏ। turn into.
ਉਦਾਹਰਨ:
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥ Raga Sireeraag 1, 15, 1:2 (P: 19).

SGGS Gurmukhi-English Dictionary
turn into.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਹੋਏ. ਹੂਏ. (ਸੰ. ਭੂ. ਹੋਣਾ) “ਏਕ ਸਿਵ ਭਏ, ਏਕ ਗਏ, ਏਕ ਫੇਰ ਭਏ.” (ਅਕਾਲ) 2. ਨਾਮ/n. ਭਾਈ. ਭ੍ਰਾਤਾ. “ਲੋਭਤਾ ਕੇ ਜਏ ਹੈਂ, ਕਿ ਮਮਤਾ ਕੇ ਭਏ ਹੈਂ.” (ਚਰਿਤ੍ਰ ੨੬੬) ਲਾਲਚ ਕੇ ਪੁਤ੍ਰ ਅਤੇ ਮਮਤਾ ਦੇ ਭਾਈ। 3. ਕ੍ਰਿ. ਵਿ. ਉੱਪਰ. ਉੱਤੇ. “ਏਕ ਦਿਵਸ ਜਾਨਕਿ ਤ੍ਰਿਯ ਸਿਖਾ। ਭੀਤਿ ਭਏ ਰਾਵਨ ਕਹਿ ਲਿਖਾ.” (ਰਾਮਾਵ) ਇਸਤ੍ਰੀਆਂ ਨੂੰ ਸਿਖ੍ਯਾ ਦੇਣ ਲਈ ਰਾਵਣ ਦਾ ਚਿਤ੍ਰ ਸੀਤਾ ਨੇ ਕੰਧ ਉੱਤੇ ਲਿਖਿਆ। 4. ਸੇ. ਦ੍ਵਾਰਾ. ਕਰਕੇ. ਸਾਥ. ਨਾਲ. “ਮਘਵਾ ਮਨੁ ਵਜ੍ਰ ਭਏ ਨਗ ਮਾਰ੍ਯੋ.” (ਕ੍ਰਿਸਨਾਵ) ਵਜ੍ਰ ਨਾਲ ਪਹਾੜ ਚੂਰ ਕੀਤਾ. “ਮੱਤ ਭਈ ਮਦਿਰਾ ਭਏ.” (ਚਰਿਤ੍ਰ ੧) ਸ਼ਰਾਬ ਨਾਲ ਮਤਵਾਲੀ ਹੋਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits