Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagṫaaᴺ. ਸੰਤਾਂ, ਭਗਤਾਂ। devotees, saints. ਉਦਾਹਰਨ: ਚਰਨ ਕਮਲ ਭਗਤਾਂ ਮਨਿ ਵੁਠੇ ॥ (ਭਗਤਜਨਾਂ ਦੇ). Raga Maajh 5, 50, 3:1 (P: 109). ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥ (ਭਗਤ ਜਨਾਂ). Raga Bhairo 3, 21, 5:1 (P: 1133). ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨੑਣੁ ਭਗਤਿ ਬਡਾਈ ॥ (ਭਗਤ ਜਨਾਂ). Raga Saarang 3, Asatpadee 1, 2:1 (P: 1233).
|
|