Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagvaanaa. ਪਾਰਬ੍ਰਹਮ, ਕਰਤਾਰ, ਪ੍ਰਭੂ। auspicious Master/Lord. ਉਦਾਹਰਨ: ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥ (ਪਰਤਾਪ ਵਾਲਾ ਹਰੀ). Raga Gaurhee 5, Chhant 2, 3:6 (P: 248). ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥ (ਪ੍ਰਤਾਪ ਵਾਲੇ ਹਰੀ ਨੂੰ).
|
Mahan Kosh Encyclopedia |
ਗੁਰੂ ਅਰਜਨਦੇਵ ਜੀ ਦਾ ਆਤਮਗਿਆਨੀ ਸਿੱਖ। 2. ਵਿ. ਭਗਵਾਨ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|