Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagvaᴺṫ. 1. ਪ੍ਰਭੂ, ਪਰਤਾਪ ਵਾਲਾ ਹਰੀ। 2. ਭਾਗਵੰਤ ਭਾਵ ਦੌਲਤਮੰਦ, ਭਾਗਾਂ ਵਾਲੇ। 1. auspicious Master. 2. fortunate. ਉਦਾਹਰਨਾ: 1. ਬਿਨੁ ਭਗਵੰਤ ਨਾਹੀ ਅਨ ਕੋਇ ॥ Raga Gaurhee 5, 130, 1:1 (P: 192). ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥ Raga Gaurhee 5, Baavan Akhree, 16 Salok:2 (P: 253). 2. ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥ Raga Gaurhee 5, Baavan Akhree, 3 Salok:1 (P: 250). ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥ (ਭਾਗਾਂ ਵਾਲੇ). Raga Gaurhee 5, Baavan Akhree, 42 Salok:2 (P: 259).
|
SGGS Gurmukhi-English Dictionary |
[Var.] From Bhagavâna
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. goddess Durga or Sarasvati; epithet of. (2) n.m. same as ਭਗਵਾਨ.
|
Mahan Kosh Encyclopedia |
(ਭਗਵੰਤਾ) ਵਿ. ਭਾਗ੍ਯਵੰਤ. ਦੌਲਤਮੰਦ. “ਇਹੁ ਧਨੁ ਸੰਚਹੁ, ਹੋਵਹੁ ਭਗਵੰਤ.” (ਸੁਖਮਨੀ) “ਸੇਈ ਸਾਹ ਭਗਵੰਤ ਸੇ, ਸਚੁਸੰਪੈ ਹਰਿਰਾਸਿ.” (ਬਾਵਨ) 2. भगवतृ. ਦੇਖੋ- ਭਗਵਾਨ 4 ਅਤੇ 5. “ਹਰਿ ਭਗਵੰਤਾ, ਤਾ ਜਨ ਖਰਾ ਸੁਖਾਲਾ.” (ਮਾਝ ਅ: ਮਃ ੫) 3. ਨਾਮ/n. ਕਰਤਾਰ. ਵਾਹਗੁਰੂ. “ਭਗਵੰਤ ਕੀ ਟਹਲ ਕਰੈ ਨਿਤ ਨੀਤ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|