Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagvaᴺṫaa. 1. ਹੇ ਪ੍ਰਭੂ!। 2. ਪ੍ਰਭੂ ਦੇ। 3. ਭਾਗਾਂ ਵਾਲੇ। 1. O auspicious Master!. 2. of the auspicious Master. 3. fortunate. ਉਦਾਹਰਨ: ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ (ਹੇ ਪ੍ਰਭੂ). Raga Maajh 5, 8, 3:2 (P: 96). 2. ਚਰਨ ਕਮਲ ਅਰਾਧਿ ਭਗਵੰਤਾ ॥ (ਭਗਵੰਤ (ਪ੍ਰਭੂ) ਦੇ). Raga Gaurhee 5, 119, 2:1 (P: 189). ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥ (ਪ੍ਰਭੂ). Raga Maaroo 5, 15, 4:2 (P: 1003). 3. ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥ (ਭਾਗਾਂ ਵਾਲੇ). Raga Aaasaa 5, 40, 3:2 (P: 380). ਨਾਮਿਰਤੇ ਜਨ ਭਏ ਭਗਵੰਤਾ ॥ (ਵਡਭਾਗੀ). Raga Aaasaa 5, 80, 1:2 (P: 390).
|
Mahan Kosh Encyclopedia |
(ਭਗਵੰਤ) ਵਿ. ਭਾਗ੍ਯਵੰਤ. ਦੌਲਤਮੰਦ. “ਇਹੁ ਧਨੁ ਸੰਚਹੁ, ਹੋਵਹੁ ਭਗਵੰਤ.” (ਸੁਖਮਨੀ) “ਸੇਈ ਸਾਹ ਭਗਵੰਤ ਸੇ, ਸਚੁਸੰਪੈ ਹਰਿਰਾਸਿ.” (ਬਾਵਨ) 2. भगवतृ. ਦੇਖੋ- ਭਗਵਾਨ 4 ਅਤੇ 5. “ਹਰਿ ਭਗਵੰਤਾ, ਤਾ ਜਨ ਖਰਾ ਸੁਖਾਲਾ.” (ਮਾਝ ਅ: ਮਃ ੫) 3. ਨਾਮ/n. ਕਰਤਾਰ. ਵਾਹਗੁਰੂ. “ਭਗਵੰਤ ਕੀ ਟਹਲ ਕਰੈ ਨਿਤ ਨੀਤ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|