Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagvaᴺṫ⒰. 1. ਭਾਗਵੰਤ, ਸੁਭਾਗਾ। 2. ਵਡੇ ਪ੍ਰਤਾਪ ਵਾਲਾ। 3. ਪ੍ਰਭੂ। 1. fortunate. 2. auspicious Master. 3. illustrious Lord. ਉਦਾਹਰਨਾ: 1. ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥ Raga Maajh 5, Din-Rain, 3:5 (P: 137). 2. ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ Raga Gond 5, 9, 1:2 (P: 864). 3. ਸਾਧ ਸੰਗਿ ਜਪਿਓ ਭਗਵੰਤ ॥ (ਪ੍ਰਭੂ). Raga Gaurhee 5, 92, 1:1 (P: 183).
|
Mahan Kosh Encyclopedia |
ਭਾਗ ਵਾਲਾ. ਦੇਖੋ- ਭਗਵੰਤ. “ਜਿਸੁ ਮਨਿ ਵਸੈ ਨਰਾਇਣੋ, ਸੋ ਕਹੀਐ ਭਗਵੰਤੁ.” (ਮਾਝ ਮਃ ੫ ਦਿਨਰੈਣ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|