Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarpooraa. ਭਰਿਆ ਹੋਇਆ। brimful. ਉਦਾਹਰਨ: ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤਸਰਿ ਸਦ ਹੀ ਭਰਪੂਰਾ ॥ (ਭਰਿਆ ਹੋਇਆ). Raga Aaasaa 5, 17, 1:2 (P: 375). ਸਭ ਮਹਿ ਏਕੁ ਰਹਿਆ ਭਰਪੂਰਾ ॥ (ਵਿਆਪਕ). Raga Bhairo 5, 26, 4:1 (P: 1143).
|
|