Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaram⒤. 1. ਭਰਮ ਵਿਚ, ਭੁਲੇਖੇ ਵਿਚ, ਅਗਿਆਨਤਾ ਵਿਚ। 2. ਭਟਕਣਾ ਵਿਚ। 3. ਭਰਮ ਸਦਕਾ। 1. in doubt. 2. wandering. 3. due to doubt. ਉਦਾਹਰਨਾ: 1. ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥ Raga Sireeraag 3, 50, 2:1 (P: 33). ਪੇਈਅੜੈ ਧਨ ਭਰਮਿ ਭੁਲਾਣੀ ॥ (ਭਰਮ ਵਿਚ). Raga Maajh 3, Asatpadee 33, 4:1 (P: 129). ਭਰਮਿ ਭਰਮਿ ਮਾਨੁਖ ਡਹਕਾਏ ॥ (ਭਰਮਾ ਭਰਮਾ ਕੇ, ਭੁਲਕੇ). Raga Gaurhee 5, Baavan Akhree, 40:5 (P: 258). 2. ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥ Raga Maajh 3, Asatpadee 16, 6:3 (P: 119). ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ Raga Raamkalee 3, Anand, 22:3 (P: 920). 3. ਮਾਇਆ ਮੋਹਿ ਭਰਮਿ ਨ ਪਾਏ ॥ Raga Maaroo 3, Solhaa 22, 7:1 (P: 1066).
|
Mahan Kosh Encyclopedia |
ਭ੍ਰਮ ਕਰਕੇ. ਭੁਲੇਖੇ ਵਿੱਚ. ਜਿਨੀ ਅੰਮ੍ਰਿਤੁ ਭਰਮਿ ਲੁਟਾਇਆ.” (ਮਃ ੩ ਵਾਰ ਬਿਲਾ) 2. ਭ੍ਰਮ ਵਿੱਚ. “ਭਰਮਿ ਨ ਭੂਲਹੁ ਸਤਿਗੁਰੁ ਸੇਵਹੁ.” (ਰਾਮ ਅ: ਮਃ ੩) 3. ਦੇਖੋ- ਭ੍ਰਮਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|