Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaraan⒤. ਭਰਮ, ਭੁਲੇਖੇ। doubt. ਉਦਾਹਰਨ: ਟੂਟੇ ਅਨ ਭਰਾਨਿ ਹਾਂ ॥ Raga Aaasaa 5, 158, 1:1 (P: 409).
|
SGGS Gurmukhi-English Dictionary |
doubt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਰਾਤਿ, ਭਰਾਂਤਿ, ਭਰਾਤੀ, ਭਰਾਂਦਿ) भ्रान्ति- ਭ੍ਰਾਂਤਿ. ਭ੍ਰਮਣ। 2. ਝੂਠੀ ਸਮਝ. ਭੁਲੇਖਾ. “ਲਹੈ ਭਰਾਤਿ ਹੋਵੈ ਜਿਸੁ ਦਾਤਿ.” (ਮਃ ੧ ਵਾਰ ਮਾਝ) “ਮਨ ਕੀ ਲਾਹਿ ਭਰਾਂਤਿ.” (ਸ੍ਰੀ ਮਃ ੫) “ਸਾਧੁ ਸੰਗਿ ਕਛੁ ਭਉ ਨ ਭਰਾਤੀ.” (ਗਉ ਮਃ ੫) “ਹਉਮੈ ਗਈ ਭਰਾਤੀ.” (ਵਡ ਅਲਾਹਣੀ ਮਃ ੩) “ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ.” (ਸ. ਫਰੀਦ) “ਟੂਟੇ ਅਨਿ ਭਰਾਨਿਹਾਂ.” (ਆਸਾ ਮਃ ੫) ਅਨ੍ਯਭ੍ਰਮ ਟੂਟੇ (ਨਾਸ਼ ਹੋਏ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|