Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaripur⒤. 1. ਭਰਪੂਰ ਹੋ ਕੇ, ਪੂਰੀ ਤਰ੍ਹਾਂ, ਸਰਬ ਵਿਆਪੀ ਹੋ। 2. ਸਮਾਏ ਰਹਿਣਾ। 1. pervading. 2. merged. ਉਦਾਹਰਨਾ: 1. ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥ Raga Aaasaa 5, 24, 1:2 (P: 376). ਉਦਾਹਰਨ: ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ (ਪਸਰਿਆ ਹੈ, ਵਿਆਪਕ ਹੈ). Raga Sorath 1, 4, 1:2 (P: 596). 2. ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥ Raga Raamkalee 1, 8, 3:1 (P: 907).
|
SGGS Gurmukhi-English Dictionary |
1. pervading. 2. merged.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪਰਿਪੂਰਣ ਹੋਕੇ. ਸਰਵਵ੍ਯਾਪੀ ਹੋਕੇ. “ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|