Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaree-aa. 1. ਭਰੀ ਹੋਈ, ਲਿਬੜੀ ਹੋਈ। 2. ਭਰਪੂਰ, ਭਰੀਆਂ ਹੋਈਆਂ। 1. soiled. 2. filled(laden). ਉਦਾਹਰਨਾ: 1. ਏਕ ਨ ਭਰੀਆ ਗੁਣ ਕਰਿ ਧੋਵਾ ॥ Raga Aaasaa 1, 26, 1:1 (P: 356). 2. ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥ (ਭਾਵ ਲਦੀਆਂ ਹੋਈਆਂ). Raga Raamkalee, Kabir, 6, 1:1 (P: 970). ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥ (ਭਾਵ ਭੋਗਦੀ ਹਾਂ). Raga Saarang 5, 24, 1:1 (P: 1209).
|
SGGS Gurmukhi-English Dictionary |
1. soiled. 2. filled (laden).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਰੀਹੋਈ. ਲਿਬੜੀ. ਆਲੂਦਾ. “ਏਕ ਨ ਭਰੀਆ ਗੁਣ ਕਰਿ ਧੋਵਾ.” (ਆਸਾ ਮਃ ੧) ਮੈਂ ਇੱਕ ਅਪਵਿਤ੍ਰਤਾ ਨਾਲ ਹੀ ਨਹੀਂ ਭਰੀਹੋਈ, ਜੋ ਕਿਸੇ ਗੁਣ ਕਰਕੇ ਉਸ ਨੂੰ ਧੋਦੇਵਾਂ. ਭਾਵ- ਮੈਂ ਬਹੁਤ ਹੀ ਲਿਬੜੀਹੋਈ ਹਾਂ। 2. ਭਰਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|