Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaré. 1. ਭਰਪੂਰ, ਭਰੇ ਹੋਏ। 2. ਆਲੋਦਾ, ਲਿਬੜੇ। 3. ਭਾਵ ਕਰੇ, ਭਰੇ, ਦੇਵੇ। 4. ਭਰਕੇ ਭਾਵ ਗੂੜ੍ਹੀ, ਪਕੀ। 5. ਚੁਕੇ, ਪੁਟੇ। 1. brimful. 2. polluted, soiled. 3. stand surety, satisfy. 4. fast. 5. takes step. ਉਦਾਹਰਨਾ: 1. ਸਿਫਤੀ ਭਰੇ ਤੇਰੇ ਭੰਡਾਰਾ ॥ Raga Aaasaa 1, Sodar, 2, 4:2 (P: 9). 2. ਮਨਮੁਖੁ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥ Raga Sireeraag 3, 40, 3:1 (P: 29). 3. ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ Raga Maajh 1, Vaar 7ਸ, 1, 2:2 (P: 141). ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ (ਭਾਹ ਭਰਦੀ ਹੈ, ਭਾਵ ਵਫਾਦਾਰੀ ਕਰਦੀ ਹੈ). Raga Aaasaa 1, Vaar 11, Salok, 1, 2:3 (P: 469). ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ (ਦੇਵਾ). Raga Soohee 3, Vaar 7ਸ, 2, 3:1 (P: 787). 4. ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ Raga Bihaagarhaa 5, Chhant 9, 2:1 (P: 548). 5. ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ Raga Saarang 4, Vaar 23, Salok, 4, 2:4 (P: 1246).
|
SGGS Gurmukhi-English Dictionary |
[Var.] From Bhara
SGGS Gurmukhi-English Data provided by
Harjinder Singh Gill, Santa Monica, CA, USA.
|
|