Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰal. 1. ਭਲਾ, ਚੰਗਾ। 2. ਭਲੀ/ਚੰਗੀ। 1. good, sell, best. 2. sublime. ਉਦਾਹਰਨਾ: 1. ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥ Raga Gaurhee 5, 137, 1:2 (P: 209). ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥ (ਭਲਾ, ਮਿਠਾ). Raga Soohee 5, Chhant 8, 1:4 (P: 782). 2. ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ (ਚੰਗੀ ਤਰ੍ਹਾਂ). Raga Malaar 4, 5, 1:1 (P: 1264).
|
SGGS Gurmukhi-English Dictionary |
[P. adj.] Good, noble, adv. Well
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਭਲਾ greatness,fame, favourable, reputation; alluvium, sedimentary deposit in irrigational channels or ponds.
|
Mahan Kosh Encyclopedia |
ਵਿ. ਭਦ੍ਰਲ. ਭਲਾ. ਨੇਕ. ਉੱਤਮ. ਸ਼੍ਰੇਸ਼੍ਠ. “ਜੇ ਕੋ ਭਲਾ ਲੋੜੈ ਭਲ ਅਪਨਾ.” (ਕਾਨ ਅ: ਮਃ ੪) ਜੇ ਕੋਈ ਭਲਾ ਆਦਮੀ ਆਪਣਾ ਭਲਾ ਚਾਹੇ। 2. ਸੰ. भल्- ਭਲ੍. ਧਾ. ਦਾਨ ਦੇਣਾ, ਵਰਣਨ ਕਰਨਾ, ਮਾਰਨਾ, ਦੇਖਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|