Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰalké. 1. ਸਵੇਰੇ, ਅੰਮ੍ਰਿਤ ਵੇਲੇ, ਸਵੇਰ ਸਾਰ। 2. ਨਿਤ, ਹਰ ਰੋਜ। 1. early in the morning, early morning. 2. in the morning. ਉਦਾਹਰਨਾ: 1. ਭਲਕੇ ਭਉਕਹਿ ਸਦਾ ਬਇਆਲਿ ॥ Raga Sireeraag 1, 29, 1:2 (P: 24). ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ Raga Soohee 3, Vaar 7ਸ, 2, 2:1 (P: 787). 2. ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ Raga Sireeraag 5, 73, 1:1 (P: 43). ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥ Raga Sireeraag 4, Vaar 16, Salok, 3, 2:3 (P: 89).
|
SGGS Gurmukhi-English Dictionary |
[P. adv.] Next day
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. tomorrow, on the morrow.
|
Mahan Kosh Encyclopedia |
ਆਉਣ ਵਾਲੇ ਦਿਨ ਵਿੱਚ। 2. ਸਵੇਰੇ. ਤੜਕੇ. ਭੋਰ ਸਮੇ. ਪ੍ਰਾਤਹਕਾਲਵਿੱਚ. “ਗੁਰਸਿਖ ਭਲਕੇ ਉੱਠਕਰਿ ਅੰਮ੍ਰਿਤ ਵੇਲੇ ਸਰ ਨਾਵੰਦਾ.” (ਭਾਗੁ) “ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ.” (ਮਃ ੪ ਵਾਰ ਗਉ ੧) 3. ਕੱਲ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|