Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰalaa. ਚੰਗਾ, ਉਤਮ। fine, good, auspicious, sublime, pleasing, beautifying. ਉਦਾਹਰਨ: ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥ Raga Sireeraag 4, 69, 1:1 (P: 41). ਜਾ ਤਿਸੁ ਭਾਣਾ ਤਾ ਜੰਮਿਆ ਪਰਿਵਾਰਿ ਭਲਾ ਭਾਇਆ ॥ (ਚੰਗਾ ਲਗਾ ਭਾਵ ਖੁਸ਼ੀ ਹੋਈ). Raga Raamkalee 3, Anand, 29:3 (P: 921).
|
SGGS Gurmukhi-English Dictionary |
[P. adj. 2. P. n.] Good, excellent. Adv. Well. 2. (from Sk.Bhadar) good, superior; goodness, good thing
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. good, gentle, noble, pious, virtuous; n.m. a good deed, good turn, goodness; welfare, well being; interj. well,good.
|
Mahan Kosh Encyclopedia |
ਵਿ. ਭਦ੍ਰਲ. ਸ਼੍ਰੇਸ਼੍ਠ. “ਸਤਿਗੁਰੂ ਭਲਾ ਭਾਇਆ.” (ਅਨੰਦੁ) 2. ਦੇਖੋ- ਭਾਲਾ. “ਭਲਾ ਜੈਸੇ ਭੂਖਨ.” (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। 2. ਦੇਖੋ- ਭੱਲਾ। 3. ਦਾਨ. ਭੇਟਾ. ਦੇਖੋ- ਭਲ ਧਾ. “ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|