Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavan⒤. 1. ਘਰ ਵਿਚ। 2. ਫਿਰਨ ਭਾਵ ਤੀਰਥ ਯਾਤਰਾ। 1. home, abode. 2. wandering. ਉਦਾਹਰਨਾ: 1. ਚਿੰਤ ਭਵਨਿ ਮਨੁ ਪਰਿਓ ਹਮਾਰਾ ॥ Raga Aaasaa, Kabir, 12, 3:1 (P: 478). 2. ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥ Raga Kaanrhaa 5, 47, 1:1 (P: 1307).
|
Mahan Kosh Encyclopedia |
(ਭਵਨੀ) ਭ੍ਰਮਣ ਕਰਦੇ. ਤੀਰਥ ਆਦਿ ਅਸਥਾਨਾਂ ਪੁਰ ਫਿਰਦੇ. “ਕਹਨਿ ਭਵਨਿ ਨਾਹੀ ਪਾਇਓ.” (ਕਾਨ ਮਃ ੫) 2. ਭਵਨ ਮੇਂ. ਘਰ ਵਿੱਚ. “ਚਿੰਤਭਵਨਿ ਮਨ ਪਰਿਓ ਹਮਾਰਾ.” (ਆਸਾ ਕਬੀਰ) 3. ਨਾਮ/n. ਭ੍ਰਮਣ ਦੀ ਕ੍ਰਿਯਾ. ਤੀਰਥਯਾਤ੍ਰਾ. “ਭੇਖੁ ਭਵਨੀ ਹਠੁ ਨ ਜਾਨਾ.” (ਬਿਲਾ ਛੰਤ ਮਃ ੧) 4. ਘੁੰਮਣਵਾਣੀ. ਜਲਚਕ੍ਰਿਕਾ. ਭੌਰੀ. ਦੇਖੋ- ਉਦਾਹਰਣ 2 ਅੰਕ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|