Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavahi. 1. ਫਿਰਦਾ/ਭੌਂਦਾ ਹੈ। 2. ਭਵ ਤੋਂ, ਭਵਸਾਗਰ ਤੋਂ। 1. wonder, roam. 2. world ocean. ਉਦਾਹਰਨਾ: 1. ਮੰਨੈ ਨਾਨਕ ਭਵਹਿ ਨ ਭਿਖ ॥ Japujee, Guru Nanak Dev, 15:4 (P: 3). 2. ਜੋ ਜੋ ਸਰਣਿ ਪਰਿਓ ਕਰੁਣਾ ਨਿਧਿ ਤੇਤੇ ਭਵਹਿ ਤਰਾਏ ॥ Raga Saarang 5, 8, 1:2 (P: 1204).
|
|