Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavee. ਭਵੀਂ ਹੋਈ, ਫਿਰੀ ਹੋਈ। perverted. ਉਦਾਹਰਨ: ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ Raga Sireeraag 3, 36, 3:2 (P: 27). ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥ (ਫਿਰੀ ਹੋਈ). Raga Maaroo 3, Vaar 17ਸ, 3, 1:9 (P: 1092).
|
SGGS Gurmukhi-English Dictionary |
[v. var.] From Bhavārī, turn about
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਫਿਰੀ (ਉਲਟੀ) ਹੋਈ. ਭੌਂਗਈ. ਵਿਪਰੀਤ ਹੋਈ. “ਨਾਨਕ ਵਿਣੁ ਸਤਿਗੁਰੁ ਮਤਿ ਭਵੀ.” (ਮਃ ੩ ਵਾਰ ਮਾਰੂ ੧) 2. ਨਾਮ/n. ਭਵਾ. ਭਵਾਨੀ. “ਭਵੀ ਭਾਰਗਵੀਯੰ.” (ਚੰਡੀ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|