Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavæ. 1. ਫਿਰੇ, ਭੌਂਏ। 2. ਫਿਰ ਜਾਏ, ਵਿੰਗਾ ਹੋ ਜਾਏ। 3. ਪ੍ਰਵਾਸ਼ ਕਰਦਾ ਹੈ, ਸਥਿਤ ਹੈ।. 1. roam around. 2. turn away. 3. pervaded. ਉਦਾਹਰਨਾ: 1. ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ (ਫਿਰੇ, ਭਟਕਦਾ ਫਿਰੇ). Raga Sireeraag 1, 22, 1:1 (P: 22). 2. ਸੰਤ ਕੇ ਦੂਖਨ ਤੇ ਮੁਖੁ ਭਵੈ ॥ (ਫਿਰ ਜਾਂਦਾ ਭਾਵ ਵਿੰਗਾ ਹੋ ਜਾਂਦਾ ਹੈ). Raga Gaurhee 5, Sukhmanee 13, 2:1 (P: 279). 3. ਸਹਜਿ ਭਵੈ ਪ੍ਰਭੁ ਸਭਨੀ ਥਾਈ ॥ Raga Gaurhee 3, 29, 2:1 (P: 160).
|
Mahan Kosh Encyclopedia |
ਭ੍ਰਮਣ ਕਰਦਾ ਹੈ। 2. ਫਿਰਜਾਂਦਾ ਹੈ. ਭੌਂਜਾਂਦਾ ਹੈ. “ਸੰਤ ਕੈ ਦੂਖਨ ਤੇ ਮੁਖ ਭਵੈ.” (ਸੁਖਮਨੀ) ਲਕਵਾ ਰੋਗ ਹੋਜਾਂਦਾ ਹੈ। 3. ਭਯਾਵਹ. ਭਯਾਨਕ. ਭੈੜੇ ਮੂੰਹ ਵਾਲਾ ਹੁੰਦਾ ਹੈ। 4. ਕਰਤਾਰ ਵੱਲੋਂ ਵਿਮੁਖ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|