Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰasam. ਸੁਆਹ, ਰਾਖ, ਧੂੜ। ashes. ਉਦਾਹਰਨ: ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ Raga Sireeraag 1, 2, 2:2 (P: 14). ਵੇਸ ਕਰੈ ਬਹੁ ਭਸਮ ਲਗਾਵੈ ॥ (ਧੂੜ, ਰਜ). Raga Gaurhee 1, Asatpadee 12, 1:2 (P: 236). ਉਦਾਹਰਨ: ਭਸਮ ਕਰੈ ਲਸਕਰ ਕੋਟਿ ਲਾਖੈ ॥ (ਭਾਵ ਮੁਕਾ ਦੇਵੇ, ਮੇਟ ਦੇਵੇ). Raga Gaurhee 5, Sukhmanee 17, 5:2 (P: 285).
|
SGGS Gurmukhi-English Dictionary |
[Var.] From Bhasa
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. ash, calx,; ashes.
|
Mahan Kosh Encyclopedia |
ਸੁਆਹ. ਰਾਖ. ਦੇਖੋ- ਭਸਨਾ. “ਭਸਮ ਕਰੈ ਲਸਕਰ ਕੋਟਿ ਲਾਖੈ.” (ਸੁਖਮਨੀ) “ਭਸਮ ਚੜਾਇ ਕਰਹਿ ਪਾਖੰਡ.” (ਰਾਮ ਅ: ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ, ਯਥਾ- “ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ.” Daniel ਕਾਂਡ 9। 2. ਧੂਲਿ. ਰਜ. ਧੂੜ. “ਮੈ ਸਤਿਗੁਰਿ ਭਸਮ ਲਗਾਵੈਗੋ.” (ਕਾਨ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|