Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa. 1. ਭਾਗ, ਹਿਸੇ। 2. ਹੋਇਆ, ਭਇਆ (ਕੇਵਲ ਮਹਾਨਕੋਸ਼)। 1. parts. 2. has become (only Mahan Kosh). ਉਦਾਹਰਨਾ: 1. ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ Raga Soohee 3, Vaar 12, Salok, 1, 2:2 (P: 789). 2. ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨ ਭਾ ॥ Raga Parbhaatee 4, 6, 4:2 (P: 1337).
|
English Translation |
(1) n.m. affection, love, regard, amity. (2) n.m. Brother (same as ਭਰਾ or ਭਾਈ). (3) n.m. rate, price. (4)
|
Mahan Kosh Encyclopedia |
ਭਾਗ ਦਾ ਸੰਖੇਪ. ਹਿੱਸਾ. “ਇਕ ਭਉ ਲਥੀ ਨਾਤਿਆਂ, ਦੁਇ ਭਾ ਚੜੀਅਸੁ ਹੋਰ.” (ਮਃ ੧ ਵਾਰ ਸੂਹੀ) 2. ਭਇਆ. ਹੋਇਆ. “ਨਾਨਕਦਾਸ ਤੁਮਨ ਭਾ.” (ਪ੍ਰਭਾ ਮਃ ੪) 3. ਭਾਉ. ਨਿਰਖ. ਮੁੱਲ। 4. ਮੁਲ-ਅੱਗ. ਅਗਨਿ। 5. ਸੰ. ਭਾ. ਧਾ. ਚਮਕਣਾ. ਸੁੰਦਰ ਦਿਖਾਈ ਦੇਣਾ। 6. ਨਾਮ/n. ਚਮਕ. ਪ੍ਰਕਾਸ਼. “ਕਿ ਸਰਬਤ੍ਰ ਭਾ ਹੋ.” (ਜਾਪੁ) 7. ਸ਼ੋਭਾ. “ਜਿਹ ਭਾ ਮੁਖ ਕੀ ਸਮ ਜੋਤਿ ਸਸੀ.” (ਕ੍ਰਿਸਨਾਵ) ਦੇਖੋ- ਰਦੀ 3. 8. ਭਾਵ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|