Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺdsaal. ਸੌਦੇ ਵਾਲੇ ਭਾਂਡੇ ਰੱਖਣ ਦੀ ਥਾਂ, ਗੁਦਾਮ। store, ware-house. ਉਦਾਹਰਨ: ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ Raga Sorath 1, 2, 2:2 (P: 595).
|
Mahan Kosh Encyclopedia |
(ਭਾਂਡਸਾਲਾ) ਸੰ. ਭਾਂਡਸ਼ਾਲਾ. ਨਾਮ/n. ਸੌਦਾਗਰੀ ਦਾ ਸਾਮਾਨ ਰੱਖਣ ਦਾ ਮਕਾਨ. ਮਾਲਗੁਦਾਮ. ਦੁਕਾਨ. ਕੋਠੀ. ਦੇਖੋ- ਭਾਂਡ 3. “ਸੁਰਤਿ ਸੋਚ ਕਰਿ ਭਾਂਡਸਾਲ.” (ਸੋਰ ਮਃ ੧) ਇਸੇ ਸ਼ਬਦ ਤੋਂ ਪੰਜਾਬੀ ਭੜਸਾਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|