Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺdæ. ਬਰਤਨ। vessel. ਉਦਾਹਰਨ: ਊਂਧੈ ਭਾਂਡੈ ਟਿਕੈ ਨ ਕੋਇ ॥ Raga Gaurhee 3, 23, 4:2 (P: 158). ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥ (ਭਾਵ ਮਨ). Raga Bilaaval 4, Asatpadee 3, 2:2 (P: 834).
|
Mahan Kosh Encyclopedia |
(ਭਾਡੈ) ਭਾਂਡੇ (ਪਾਤ੍ਰ) ਵਿੱਚ. ਕਚੈ ਭਾਡੈ ਰਖੀਐ ਕਿਚਰੁ ਤਾਈ ਨੀਰ?” (ਸ: ਫਰੀਦ) 2. ਭੰਡਣ ਕਰਦਾ ਹੈ. ਬਦਨਾਮ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|