Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa-i-aa. 1. ਚੰਗਾ ਲਗਾ। 2. ਭਾਵ/ਖਿਆਲ ਵਿਚ। 3. ਭਇਆ, ਹੋ ਗਿਆ। 1. pleasing. 2. duality, bent of mind. 3. became, assume. ਉਦਾਹਰਨਾ: 1. ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ (ਚੰਗਾ ਲਗਾ). Raga Maajh 4, 1, 1:1 (P: 94). ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥ (ਚੰਗਾ ਲਗਾ). Raga Gaurhee 4, 63, 4:2 (P: 172). 2. ਮਨਮੁਖ ਨ ਬੂਝਹਿ ਦੂਜੈ ਭਾਇਆ ॥ Raga Maajh 3, Asatpadee 31, 7:2 (P: 128). 3. ਸਹਜੇ ਆਸਣੁ ਅਸਥਿਰੁ ਭਾਇਆ ॥ Raga Gaurhee 5, Asatpadee 3, 7:1 (P: 237).
|
|