Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaag. 1. ਹਿਸੇ ਵਿਚ। 2. ਕਿਸਮਤ, ਲੇਖ। 3. ਧਨ ਪਦਾਰਥ (ਦਰਪਣ)। 1. share. 2. fortune, luck. 3. writ of destiny; material (Darpan). ਉਦਾਹਰਨਾ: 1. ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ Japujee, Guru Nanak Dev, 29:3 (P: 7). 2. ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ Raga Goojree 4, Sodar, 4, 2:1 (P: 10). ਪੂਰਨ ਭਾਗ ਭਏ ਜਿਸੁ ਪ੍ਰਾਣੀ ॥ Raga Maajh 5, 47, 4:1 (P: 108). 3. ਰਾਜ ਨ ਭਾਗ ਨ ਹੁਕਮ ਨ ਸਾਦਨ ॥ Raga Aaasaa 5, 143, 2:1 (P: 406).
|
SGGS Gurmukhi-English Dictionary |
[1. n. 2. v.] 1. (from Sk. Bhâgya) fat, fortune. 2. (from Sk. Bhāga) to run away, to flee
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. part, section, portion, fraction, segment, division; share, contribution, participation;fate, destiny, luck, fortune.
|
Mahan Kosh Encyclopedia |
ਦੇਖੋ- ਭਾਗਨਾ. “ਦੂਰਹੁ ਹੀ ਤੇ ਭਾਗਿਗਇਓ ਹੈ.” (ਦੇਵ ਮਃ ੫) 2. (ਦੇਖੋ- ਭਜ੍ ਧਾ) ਸੰ. ਨਾਮ/n. ਹਿੱਸਾ. ਟੁਕੜਾ. ਖੰਡ. “ਚਤੁਰ ਭਾਗ ਕਰ੍ਯੋ ਤਿਸੈ.” (ਰਾਮਾਵ) 3. ਭਾਗ੍ਯ. ਕਿਸਮਤ. “ਭਲੇ ਭਾਗ ਜਾਗੇ.” (ਗੁਪ੍ਰਸੂ) 4. ਦੇਸ਼. ਮੁਲਕ. “ਹੋਇ ਆਨੰਦ ਸਗਲ ਭਾਗ.” (ਮਲਾ ਪੜਤਾਲ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|