Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaagaṫʰ. ਚੰਗੇ ਭਾਗਾਂ ਵਾਲੇ। fortunate. ਉਦਾਹਰਨ: ਹਮ ਧਨਵੰਤ ਭਾਗਠ ਸਚ ਨਾਇ ॥ Raga Gaurhee 5, 100, 1:1 (P: 185).
|
SGGS Gurmukhi-English Dictionary |
[Adj.] (from Sk.Bhâgya) fortunate, happy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਭਾਗਠੜਾ, ਭਾਗਠਿ, ਭਾਗਠੁ) ਵਿ. ਇਸ਼੍ਟ-ਭਾਗ੍ਯ-ਵਾਲਾ. ਖ਼ੁਸ਼ਨਸੀਬ. ਭਾਗ੍ਯਵਾਨ. “ਸੋ ਘਰ ਭਾਗਠ ਦੇਖੁ.” (ਸੋਰ ਮਃ ੧) ਭਾਗਠੜੇ ਹਰਿ ਸੰਤ ਤੁਮਾਰੇ.” (ਸੂਹੀ ਮਃ ੫) “ਭਾਗਠਿ ਗ੍ਰਿਹਿ ਪੜੈ ਨਿਤ ਪੋਥੀ.” (ਰਾਮ ਮਃ ੫) “ਭਾਗਠੁ ਸਾਚਾ ਸੋਇ ਹੈ, ਜਿਸੁ ਹਰਿਧਨੁ ਅੰਤਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|