Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaag⒤. 1. ਭਾਗਾਂ ਨਾਲ, ਕਿਸਮਤ ਨਾਲ। 2. ਭਜ, ਨਸ, ਦੌੜ। 3. ਹਿੱਸੇ, ਭਾਗ। 1. good fortune, luck, destiny. 2. ran away. 3. part, portion. ਉਦਾਹਰਨਾ: 1. ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥ Raga Sireeraag 3, 41, 2:3 (P: 29). 2. ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥ Raga Gaurhee 1, 14, 3:2 (P: 155). 3. ਆਗੈ ਦਯੁ ਪਾਛੈ ਨਾਰਾਇਣ॥ ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥ Raga Bhairo 5, 7, 1:12 (P: 1137).
|
Mahan Kosh Encyclopedia |
ਕ੍ਰਿ. ਵਿ. ਭੱਜ (ਨੱਠ) ਕੇ. “ਸਰਨਿ ਪਰਿਓ ਗੁਰ ਭਾਗਿ.” (ਜੈਤ ਮਃ ੫) 2. ਭਾਗ੍ਯ (ਨਸੀਬ) ਨਾਲ. “ਸੰਤ ਭੇਟੇ ਵਡਭਾਗਿ.” (ਜੈਤ ਮਃ ੫) 3. ਵਿ. ਭਾਗ੍ਯਵਾਨ. ਸੁਭਾਗੀ. “ਸਚੀ ਬਾਣੀ ਪਾਏ ਭਾਗਿ ਕੋਇ.” (ਆਸਾ ਮਃ ੩) 4. ਦੇਖੋ- ਭਾਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|