Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaag⒰. 1. ਚੰਗੇ ਲੇਖ, ਚੰਗੀ ਕਿਸਮਤ। 2. ਨਸ ਜਾਣਾ ਭਾਵ ਦੂਰ ਹੋਣਾ। 3. ਹਿੱਸਾ। 1. good fortune, luck. 2. to run away, flee, depart. 3. share. ਉਦਾਹਰਨਾ: 1. ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥ Raga Sireeraag 5, 78, 3:3 (P: 45). 2. ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥ Raga Sireeraag 1, Asatpadee 8, 1:2 (P: 57). 3. ਹਰਿ ਭਗਤਿ ਸੁਹਾਵੀ ਕਰਮਿੵ ਭਾਗੁ ॥ (ਸੋਹਣੀ ਭਗਤੀ ਦਾ ਹਿੱਸਾ ਬਖਸ਼ਿਸ਼ ਦੁਆਰਾ ਮਿਲਦਾ ਹੈ). Raga Basant 1, 7, 3:4 (P: 1170).
|
SGGS Gurmukhi-English Dictionary |
[n. va.r] From Bhâga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਭਾਗ. “ਭਾਗੁ ਪੂਰਾ ਤਿਨ ਜਾਗਿਆ.” (ਮਃ ੫ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|