Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaanæ. 1. ਭਾਣੇ/ਹੁਕਮ ਅਨੁਸਾਰ। 2. ਭੰਨ੍ਹਦਾ/ਨਿਹਫਲ ਨਹੀਂ ਕਰਦਾ। 1. will. 2. in vain. ਉਦਾਹਰਨਾ: 1. ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥ (ਭਾਵੇ, ਹੁਕਮ ਅਨੁਸਾਰ). Raga Sorath 5, 18, 2:2 (P: 613). 2. ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ (ਭੰਨ੍ਹਦਾ ਭਾਵ ਨਿਹਫਲ ਨਹੀਂ ਕਰਦਾ). Raga Gaurhee 5, Sukhmanee 20, 4:1 (P: 289).
|
Mahan Kosh Encyclopedia |
ਭੰਨੈ. ਭਗ੍ਨ ਕਰੈ. “ਘਾਲ ਨ ਭਾਨੈ, ਅੰਤਰਬਿਧਿ ਜਾਨੈ.” (ਸੋਰ ਮਃ ੫) 2. ਭਾਣੇ ਅਨੁਸਾਰ. ਆਪਣੀ ਇੱਛਾ ਅਨੁਸਾਰ. “ਮਾਂਗਨ ਕਉ ਸਗਲੀ, ਦਾਨੁ ਦੇਹਿ ਪ੍ਰਭ ਭਾਨੈ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|