Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaar⒤. 1. ਪਰਨੇ। 2. ਬੋਝ/ਵਜ਼ਨ ਨਾਲ। 3. ਬੋਝ, ਵਜ਼ਨ। 1. on. 2. with load/weight/burden. 3. weight, load. ਉਦਾਹਰਨਾ: 1. ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ Raga Maajh 1, Vaar 4, Salok, 1, 1:2 (P: 139). 2. ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥ Raga Bilaaval 4, Asatpadee 2, 6:2 (P: 834). 3. ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥ Raga Raamkalee 5, Vaar 20ਸ, 5, 1:2 (P: 965).
|
Mahan Kosh Encyclopedia |
ਭਾਰ ਕਰਕੇ. ਭਾਰ ਤੋਂ। 2. ਸੰ. ਨਾਮ/n. ਸਿੰਹ. ਸ਼ੇਰ. ਇਭ (ਹਾਥੀ) ਅਰਿ ਦਾ ਸੰਖੇਪ. ਇਭਅਰਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|