Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaré. 1. ਬੋਝਲ। 2. ਭਾਲ ਲਿਆ, ਢੂੰਢ ਲਿਆ। 3. ਭਾਵ ਪਾਪਾਂ ਦਾ ਭਾਰ ਨਾਲ ਬੋਝਲ। 4. ਬੋਝੇ, ਪੰਡਾਂ। 1. heavy. 2. found out. 3. heavy with the load of sin. 4. load. ਉਦਾਹਰਨਾ: 1. ਹਿਕਨੀ ਲਦਿਆ ਹਿਕਿ ਲਦਿ ਗਏ ਹਿਨਿ ਭਾਰੇ ਭਰ ਨਾਲਿ ॥ Raga Maajh 1, Asatpadee 10, 7:1 (P: 1015). 2. ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥ Raga Nat-Naraain 4, Asatpadee 5, 6:1 (P: 983). 3. ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥ Raga Raamkalee 1, Oankaar, 31:2 (P: 933). 4. ਜਨਮ ਮਰਨ ਚੂਕੇ ਸਭਿ ਭਾਰੇ ॥ Raga Aaasaa 5, 36, 1:1 (P: 379).
|
Mahan Kosh Encyclopedia |
ਭਾਰ ਵਾਲੇ। 2. ਭਾਲੇ. ਖੋਜੇ. “ਰਿਦ ਅੰਤਰਿ ਹਰਿਜਨ ਭਾਰੇ.” (ਨਟ ਅ: ਮਃ ੪) 3. ਨਾਮ/n. ਬੋਝੇ. ਪੰਡਾਂ. “ਜਨਮ ਜਨਮ ਚੂਕੇ ਭੈ ਭਾਰੇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|