Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaalaṇ. ਲਭਣ ਲਈ, ਢੂੰਢਣ ਲਈ। to search. ਉਦਾਹਰਨ: ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ Raga Aaasaa 1, 7, 3:1 (P: 350).
|
Mahan Kosh Encyclopedia |
(ਭਾਲਣਾ) ਕ੍ਰਿ. ਢੂੰਢਣਾ. ਖੋਜਣਾ. “ਸਭ ਏਕੋ ਹੈ ਭਾਲਣਾ.” (ਮਾਰੂ ਸੋਲਹੇ ਮਃ ੫) “ਬ੍ਰਹਮਾ ਭਾਲਣ ਸ੍ਰਿਸਟਿ ਗਇਆ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|