Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaal⒤. ਢੂੰਡ ਕੇ, ਢੂੰਡ, ਲਭ। search. ਉਦਾਹਰਨ: ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ Japujee, Guru Nanak Dev, 22:2 (P: 5). ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥ (ਲਭ). Raga Aaasaa 1, 20, 2:4 (P: 355).
|
Mahan Kosh Encyclopedia |
ਭਾਲਕੇ. ਖੋਜਕੇ. “ਓੜਕ ਭਾਲਿ ਥਕੇ.” (ਜਪੁ) 2. ਨਾਮ/n. ਢੂੰਢਣ ਦੀ ਕ੍ਰਿਯਾ. ਖੋਜ। 3. ਨਿਰਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|