Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaalee-æ. ਦਿਸਦਾ. ਲਭਦਾ। see, find; seek. ਉਦਾਹਰਨ: ਤੂੰ ਜਲ ਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥ (ਦਿਸਦਾ). Raga Maajh 5, 28, 1:3 (P: 102). ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ Raga Aaasaa 1, Vaar 19ਸ, 1, 2:3 (P: 473).
|
|