Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaavæ. 1. ਪਸੰਦ ਆਵੇ, ਚੰਗਾ ਲਗੇ। 2. ਚਾਹੇ, ਇਛੇ, ਮਰਜ਼ੀ ਹੋਵੇ। 3. ਭਾਵੇਂ, ਬੇਸ਼ਕ। 1. pleases. 2. wills. 3. though. ਉਦਾਹਰਨਾ: 1. ਜੋ ਤੁਧੁ ਭਾਵੈ ਸਾਈ ਭਲੀ ਕਾਰ ॥ Japujee, Guru Nanak Dev, 16:24 (P: 3). ਜੋ ਤਿਸੁ ਭਾਵੈ ਸੁ ਆਰਤੀ ਹੋਇ ॥ Raga Dhanaasaree 1, Sohlay, 3, 3:4 (P: 13). 2. ਜੇਵਡੁ ਭਾਵੈ ਤੇਵਡੁ ਹੋਇ ॥ Japujee, Guru Nanak Dev, 26:23 (P: 6). 3. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚ ਕਮਾਈ ॥ Raga Gaurhee 4, Vaar 30ਸ, 4, 2:7 (P: 316).
|
Mahan Kosh Encyclopedia |
ਰੁਚੇ. ਪਸੰਦ ਆਵੇ. “ਜੋ ਤੁਧੁ ਭਾਵੈ ਸਾਈ ਭਲੀ ਕਾਰੁ.” (ਜਪੁ) 2. ਭਾਉਂਦਾ. “ਜੀਉ ਭਾਵੈ ਅੰਨੁ ਨ ਪਾਣੀ.” (ਗਉ ਛੰਤ ਮਃ ੩) 3. ਵ੍ਯ. ਭਾਵੇਂ. ਚਾਹੋਂ. ਖ਼੍ਵਾਹ. “ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|