Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaahi. 1. ਅਗ। 2. ਭੋ, ਭੂਸਾ। 1. fire. 2. chaff. ਉਦਾਹਰਨਾ: 1. ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ Raga Sireeraag 1, 14, 1:2 (P: 19). ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥ (ਅਗ ਵਿਚ). Raga Aaasaa 5, 18, 1:2 (P: 375). ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥ (ਤ੍ਰਿਸ਼ਨਾ ਦੀ ਅਗ). Raga Todee 5, 19, 1:2 (P: 715). 2. ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ Raga Aaasaa 1, Vaar 11, Salok, 1, 2:3 (P: 469).
|
SGGS Gurmukhi-English Dictionary |
[P. n.] Fire
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਭਾਹ, ਭਾਹੜੀ, ਭਾਹੀ) ਸਿੰਧੀ. ਬਾਹਿ. ਸੰ. ਵਹ੍ਨਿ. ਨਾਮ/n. ਅਗਨਿ ਅੱਗ. “ਦੁਰਜਨ ਤੂੰ ਜਲੁ ਭਾਹੜੀ.” (ਮਃ ੫ ਵਾਰ ਮਾਰੂ ੨) “ਭਾਹਿ ਨ ਜਾਲੈ, ਜਲਿ ਨਹੀ ਡੂਬੈ.” (ਆਸਾ ਮਃ ੫) “ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ.” (ਸ੍ਰੀ ਮਃ ੧) “ਭਾਹੀ ਸੇਤੀ ਜਾਲੇ.” (ਸਵਾ ਮਃ ੫) 2. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ.” (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|