Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰikʰ. 1. ਭਿਖਿਆ ਮੰਗਣਾ, ਯਾਚਨਾ। 2. ਭਿਖਿਆ। 1. abegging. 2. alms. ਉਦਾਹਰਨਾ: 1. ਮੰਨੈ ਨਾਨਕ ਭਵਹਿ ਨ ਭਿਖ ॥ Japujee, Guru Nanak Dev, 15:4 (P: 3). 2. ਦਰਿ ਮੰਗਨਿ ਭਿਖ ਨ ਪਾਇਦਾ ॥ Raga Aaasaa 1, Vaar 16:5 (P: 472).
|
SGGS Gurmukhi-English Dictionary |
1. alms. 2. alms.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. भिक्ष्- ਭਿਕ੍ਸ਼੍. ਧਾ. ਮੰਗਣਾ, ਯਾਚਨਾ ਕਰਨੀ, ਥਕਣਾ, ਪੈਦਾ ਕਰਨਾ। 2. ਭਿਕ੍ਸ਼ਾ. ਨਾਮ/n. ਮੰਗਣਾ. ਯਾਚਨਾ. “ਮੰਨੈ ਨਾਨਕ ਭਵਹਿ ਨ ਭਿਖ.” (ਜਪੁ) ਮੰਗਣ ਲਈ ਨਹੀਂ ਦਰ ਬਦਰ ਫਿਰਦਾ। 3. ਭਵਿਸ਼੍ਯ ਵਾਸਤੇ ਭੀ ਭਿਖ ਸ਼ਬਦ ਆਇਆ ਹੈ. “ਸਦਾ ਸਮਾਲੈ ਭਿਖ.” (ਗੁਪ੍ਰਸੂ) ਅੱਗਾ ਯਾਦ ਰਖੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|