Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeeṫ⒤. ਦੀਵਾਰ, ਕੰਧ। wall. ਉਦਾਹਰਨ: ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥ (ਕੰਧ). Raga Sireeraag 1, Asatpadee 8, 4:1 (P: 58). ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥ Raga Malaar 4, 1, 4:1 (P: 1263).
|
SGGS Gurmukhi-English Dictionary |
[Var.] Of Bhītā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਭਿੱਤਿ ਅਤੇ ਭਿੱਤ. ਕੰਧ. ਦੀਵਾਰ। 2. ਸਿੰਧੀ. ਚੋਗਾ. ਚੋਗ. “ਜਗ ਕਊਆ ਨਾਮ ਨਹੀ ਚੀਤਿ। ਨਾਮ ਬਿਸਾਰਿ ਗਿਰੈ ਦੇਖਿ ਭੀਤਿ॥” (ਆਸਾ ਅ: ਮਃ ੧) ਭਾਵ- ਸੰਸਾਰ ਦੇ ਪਦਾਰਥਾਂ ਦਾ ਭੋਗ। 3. ਸੰ. ਭੀਤਿ. ਡਰ. ਭੈ। 4. ਕਾਂਬਾ. ਕੰਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|