Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeenaa. 1. ਭਿਜਿਆ। 2. ਖੁਸ਼ ਹੋਇਆ। 1. drenched. 2. pleased, happy, enraptured. ਉਦਾਹਰਨਾ: 1. ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉਹਰਿ ਸੰਗਿ ਇਹੁ ਮਨੁ ਭੀਨਾ ਜੀਉ ॥ (ਭਿਜ ਗਿਆ). Raga Maajh 5, 21, 2:3 (P: 100). 2. ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥ (ਭਾਵ ਪ੍ਰਸੰਨ ਹੋ ਗਿਆ, ਸੰਤੁਸ਼ਟ ਹੋ ਗਿਆ). Raga Tukhaaree 5, Chhant 1, 1:2 (P: 1117).
|
Mahan Kosh Encyclopedia |
(ਭੀਨ, ਭੀਨੁ) ਵਿ. ਭਿੱਜਿਆ. ਤਰ ਹੋਇਆ। 2. ਪਸੀਜਿਆ. ਰੀਝਿਆ। 3. ਦੇਖੋ- ਭਿੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|