Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰu-aᴺgaa. ਕੁੰਡਲਨੀ ਨਾੜੀ ਦੇ। of one of th veins which goes from spine (backbone) to brain. ਉਦਾਹਰਨ: ਬੇਧੀਅਲੇ ਚਕ੍ਰ ਭੁਅੰਗਾ ॥ Raga Raamkalee, Kabir, 10, 2:3 (P: 972).
|
Mahan Kosh Encyclopedia |
(ਭੁਅੰਗ, ਭੁਅੰਗਮ) ਦੇਖੋ- ਭੁਜੰਗ ਅਤੇ ਭੁਜੰਗਮ. “ਮਾਇਆ ਭੁਅੰਗ ਬਿਖ ਚਾਖਾ.” (ਜੈਤ ਮਃ ੪) 2. ਭੁਜੰਗਮਾ ਨਾੜੀ. “ਨਿਵਲਿ ਭੁਅੰਗਮ ਸਾਧੇ.” (ਸੋਰ ਅ: ਮਃ ੫) “ਬੇਧੀਅਲੇ ਚਕ੍ਰਭੁਅੰਗਾ.” (ਰਾਮ ਕਬੀਰ) ਪ੍ਰਾਣਾਂ ਦੇ ਬਲ ਭੁਜੰਗਮਾ ਨਾੜੀ ਦਾ ਚਕ੍ਰ ਵੇਧਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|