Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰu-i-aᴺgan⒤. ਸੱਪ। snake. ਉਦਾਹਰਨ: ਭੁਇਅੰਗਨਿ ਬਸਰੀਆ ॥ Raga Bihaagarhaa 5, 1, 1:2 (P: 537).
|
Mahan Kosh Encyclopedia |
ਭੁਜੰਗਨੀ. ਸਰਪਣੀ. “ਦੂਤਨ ਸੰਗਰੀਆ ਭੁਇਅੰਗਨਿ ਬਸਰੀਆ.” (ਬਿਹਾ ਮਃ ੫) ਵਿਕਾਰੀਆਂ ਦੀ ਸੰਗਤਿ ਮਾਨੋ ਸਰਪਨੀ ਨਾਲ ਨਿਵਾਸ ਕਰਨਾ ਹੈ। 2. ਭੁਜੰਗਮਾ ਨਾੜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|