Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰukʰ. 1. ਖਾਣ ਦੀ ਇੱਛਾ। 2. ਇਛਾ, ਤਾਂਘ, ਤ੍ਰਿਸਨਾ। 1. appetite, hunger. 2. desire, longing. ਉਦਾਹਰਨਾ: 1. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Japujee, Guru Nanak Dev, 1:3 (P: 1). 2. ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥ (ਮਿਲਣਦੀ). Raga Sireeraag 3, 61, 3:2 (P: 38). ਤੇਰਿਆ ਭਗਤਾ ਭੁਖ ਸਦ ਤੇਰੀਆ ॥ Raga Sireeraag 5, Asatpadee 29, 15:8 (P: 74). ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥ (ਇਛਾ, ਤਾਂਘ). Raga Maajh 4, 4, 1:2 (P: 95). ਸਤਿ ਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥ (ਤ੍ਰਿਸ਼ਨਾ). Raga Aaasaa 3, Asatpadee 25, 1:1 (P: 423).
|
SGGS Gurmukhi-English Dictionary |
[P. n.] (H. Bhūkha) hunger
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਬੁਭੁਕ੍ਸ਼ਾ. ਨਾਮ/n. ਖਾਣ ਦੀ ਇੱਛਾ. ਕ੍ਸ਼ੁਧਾ. ਭੂਖ. “ਭੁਖ ਤਿਖ ਤਿਸੁ ਨ ਵਿਆਪਈ.” (ਮਃ ੫ ਵਾਰ ਮਾਰੂ ੨) 2. ਇੱਛਾ. ਰੁਚਿ. “ਮੈ ਹਰਿ ਪ੍ਰਭੁ ਦਸਹੁ, ਮੈ ਭੁਖ ਲਗਾਈ.” (ਮਾਝ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|